ਪੱਤਰਕਾਰੀ ਦਾ ਮਤਲਬ ਖ਼ਬਰ ਦੇਣਾ ਹੀ ਨਹੀਂ, ਖ਼ਬਰ ਲੈਣਾ ਵੀ ਹੁੰਦੈ


ਹਾਲੇ ਏਨਾ ਹੀ ਸਹੀ, ਕੁੱਝ ਦਿਨਾਂ ਤਕ ਆਵਾਂਗੇ ਤਾਂ

ਬਾਕੀ ਵੀ ਦੱਸਾਂਗੇ। ਇਹ ਤਾਂ ਸਾਡੇ ਵਿਚੋਂ ਇਕ ਬੰਦੇ ਦਾ ਅੱਜ

'ਗ਼ਰੀਬ-ਗੁਰਬਾਪੁਰਬ' (ਗੁਰਪੁਰਬ ਨਹੀਂ) ਸੀ, ਜਿਸ ਕਰ ਕੇ ਅੱਜ ਦੇ ਦਿਨ 

ਟੱਕ ਲਾਉਣਾ ਜ਼ਰੂਰੀ ਸੀ, ਸੋ ਲਾ ਦਿੱਤਾ।ਹੁਣ ਤਾਂ ਮਿਲਦੇ

ਰਹਾਂਗੇ.....

-ਠਿੱਬੀਮਾਰਾਂ ਦਾ ਜਥਾ,
  ਗਲੀ ਠਿੱਬੀਮਾਰਾਂ,
  ਮੁਹੱਲਾ ਆਪੋ-ਆਪਣਾ,
  ਨਵੇਂ ਤੋਂ ਵੀ ਨਵਾਂ ਸ਼ਹਿਰ

No comments:

Post a Comment

ਪਿੱਛਾ ਕਰਨ ਵਾਲ਼ੇ